ਸਾਹਿਤ

ਲੇਖਕ ਆਨੰਦ ਜੈਨ ਦੀ ਕਲਮ ਤੋਂ ਕਵਿਤਾ “ਚੱਲ ਗੁਰੂ ਘਰ ਚੱਲੀਏ”

Poem "Chal Guru Ghar Challie" by author Anand Jain

ਚੱਲ ਗੁਰੂ ਘਰ ਚੱਲੀਏ,
ਤੇ ਇਕ ਦੂਜੇ ਨੂੰ ਮੰਗੀਏ।।

ਇਕ ਦੂਜੇ ਦਾ ਹੱਥ ਫੜ,
ਨਿੱਤ ਅਰਦਾਸਾ ਕਰੀਏ।।

ਸੁਣਿਆ ਸਭ ਕੁਝ ਮਿਲਦਾ ਓਥੇ,
ਓਹਦੇ ਤੋਂ ਕੋਈ ਵੀ ਸੰਗਦਾ ਨਹੀਂ।।

ਤੇ ਰੱਬ ਵੀ ਸਭ ਕੁਝ ਦੇਂਦਾ,
ਬਦਲੇ ਚ ਕੁਝ ਵੀ ਮੰਗਦਾ ਨਹੀਂ।।

ਚੱਲ ਫੇਰ ਦੁੱਖ ਸਾਂਝੇ ਕਰੀਏ,
ਸੁਫ਼ਨੇ ਓਹਦੇ ਮੂਹਰੇ ਕਰੀਏ।।

ਚੱਲ ਗੁਰੂ ਘਰ ਚੱਲੀਏ,
ਤੇ ਇਕ ਦੂਜੇ ਨੂੰ ਮੰਗੀਏ।।

Show More

Related Articles

Leave a Reply

Your email address will not be published.

Back to top button