ਚੰਡੀਗੜ੍ਹ
ਵਿਸ਼ੇਸ਼ ਸੈਸ਼ਨ ਚ ਕਿਸ ਕਿਸ ਨੂੰ ਦਿੱਤੀ ਸ਼ਰਧਾਂਜਲੀ, ਪੜ੍ਹੋ ਖ਼ਬਰ..


ਗੁਰੂ ਤੇਗ ਬਹਾਦੁਰ ਜੀ ਦੇ 400 ਸਾਲਾਂ ਪ੍ਰਕਾਸ਼ ਪੁਰਬ ਦੇ ਸੰਬੰਧ ‘ਚ ਪੰਜਾਬ ਵਿਧਾਨ ਸਭਾ ਦੇ ਸਪੈਸ਼ਲ ਸੈਸ਼ਨ ‘ਚ 21 ਦੇ ਕਰੀਬ ਨਾਮਵਰ ਸਖਸ਼ੀਅਤਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਜਿਸ ਵਿੱਚ 105 ਸਾਲਾਂ ਦੀ ਐਥਲੈਟਿਕ ਮਾਤਾ ਮਾਨ ਕੌਰ ਤੇ ਮਿਲਖਾ ਸਿੰਘ ਦਾ ਨਾਮ ਵੀ ਦਰਜ਼ ਹੈ।
ਬਾਕੀ ਨਾਮ ਦੇਖਣ ਲਈ ਪੜ੍ਹੋ ਖ਼ਬਰ..