ਚੰਡੀਗੜ੍ਹ
ਸੁਨੀਲ ਜਾਖੜ ਨੇ ਸਿੱਧੂ ਨੂੰ ਟਵੀਟ ਕਰ ਦਿੱਤੀ ਨਸੀਹਤ, ਪੜ੍ਹੋ ਕੀ ਦਿੱਤੀ ਨਸੀਹਤ..

ਚੰਡੀਗੜ੍ਹ 30 ਸਤੰਬਰ: ਆਪਣੇ ਢੰਗ ਨਾਲ ਕੰਮ ਕਰਨ ਅਤੇ ਭਰਿਸ਼ਟ ਆਗੂਆਂ ਨੂੰ ਵੱਡੇ ਅਹੁਦਿਆਂ ਤੇ ਬਿਠਾਉਣ ਤੋਂ ਨਰਾਜ਼ ਹੋ ਕੇ ਸਿੱਧੂ ਵੱਲੋਂ ਆਪਣੇ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫ਼ ਦੇ ਦਿੱਤਾ ਗਿਆ ਹੈ। ਜਿਸ ਤੋਂ ਬਾਅਦ ਕਾਂਗਰਸ ਦੇ ਸੀਨੀਅਰ ਆਗੂ ਸਿੱਧੂ ਨੂੰ ਮਨਾਉਣ ਵਿੱਚ ਲੱਗੇ ਹੋਏ ਹਨ।
ਉੱਥੇ ਹੀ ਸਾਬਕਾ ਪ੍ਰਧਾਨ ਸੁਨੀਲ ਜਾਖੜ ਵੱਲੋਂ ਟਵੀਟ ਕਰਕੇ ਸਿੱਧੂ ਨੀ ਨਸੀਹਤ ਦਿੱਤੀ ਗਈ ਹੈ। ਦੇਖੋ ਟਵੀਟ ਕੀ ਕਿਹਾ ਸੁਨੀਲ ਜਾਖੜ ਨੇ…