ਕ੍ਰਾਈਮਜ਼ਿਲ੍ਹਾ ਫ਼ਾਜ਼ਿਲਕਾ
Trending
ਫਾਜ਼ਿਲਕਾ ਪੁਲਿਸ ਨੇ ਸਾਂਝੇ ਅਭਿਆਨ ਤਹਿਤ 22,000 ਲੀਟਰ ਲਾਹਨ ਤੇ 20 ਭੱਠੀਆਂ ਕੀਤੀਆਂ ਕਾਬੂ
Fazilka police seized 22,000 liters of lahan and 20 kilns under a joint operation.

ਫਾਜ਼ਿਲਕਾ 2 ਨਵੰਬਰ (ਹਰਕਿਰਨ ਜੀਤ ਸਿੰਘ ਰਾਮਗੜ੍ਹੀਆ) ਫਾਜਿਲਕਾ ਪੁਲਿਸ ਨੂੰ ਅੱਜ ਉਸ ਵੇਲੇ ਵੱਡੀ ਸਫ਼ਲਤਾ ਮਿਲੀ, ਜਦੋਂ ਰਾਜਸਥਾਨ ਪੁਲਿਸ ਅਤੇ ਆਬਕਾਰੀ ਟੀਮਾਂ ਦੁਆਰਾ ਰਾਜਸਥਾਨ ਬਾਰਡਰ ਦੇ ਨਾਲ ਲੱਗਦੇ ਪਿੰਡ 500 ਐਲ.ਐਨ.ਪੀ, ਰਾਜਸਥਾਨ ਅਤੇ ਨੇੜਲੇ ਖੇਤਰ ਵਿੱਚ ਇੱਕ ਸਾਂਝਾ ਆਬਕਾਰੀ ਉਪਰੇਸ਼ਨ ਕੀਤਾ ਗਿਆ।
ਇਸ ਉਪਰੇਸ਼ਨ ਦੌਰਾਨ ਮੌਕੇ ‘ਤੇ ਕਰੀਬ 22,000 ਲੀਟਰ ਲਾਹਨ, 20 ਭੱਠੀਆਂ ਅਤੇ 13 ਡ੍ਰੰਮ ਕਾਬੂ ਕੀਤੇ ਗਏ। ਜਿਸ ਨੂੰ ਮੌਕੇ ਤੇ ਹੀ ਨਸ਼ਟ ਕਰ ਦਿੱਤਾ ਗਿਆ।