ਮਾਲਵਾ

9ਵਾਂ ਮਾਂ ਭਗਵਤੀ ਦਾ ਵਿਸ਼ਾਲ ਜਾਗਰਣ ਕਰਵਾਇਆ

ਖਮਾਣੋ 22 ਅਗਸਤ (ਰਵਿੰਦਰ ਸਿੰਘ ਸਿੱਧੂ) ਖਮਾਣੋ ਦੇ ਵਾਰਡ ਨੰਬਰ 1 ਵਿਖੇ ਖਮਾਣੋ ਸ਼ਹਿਰ ਦੇ ਮਸ਼ਹੂਰ ਕਾਰੋਬਾਰੀ ਸ਼ਰਮਾਂ ਗਾਰਮੈਂਟਸ ਅਤੇ ਕਰਿਆਨਾ ਸਟੋਰ ਵਾਲਿਆਂ ਨੇ ਹਰੇਕ ਸਾਲ ਦੀ ਤਰ੍ਹਾਂ ਮਾਤਾ ਭਗਵਤੀ ਨੂੰ ਯਾਦ ਕਰਦਿਆਂ ਅਪਣੇ ਗ੍ਰਹਿ ਵਿਖੇ ਇੱਕ ਵਿਸ਼ਾਲ ਜਾਗਰਣ ਕਰਵਾਇਆ ਗਿਆ। ਜਿਸ ਵਿੱਚ ਵਿਸ਼ੇਸ਼ ਤੌਰ ਤੇ ਕਰਮਾਂ ਰੋਪੜ ਵਾਲੇ ਐਡ ਪਾਰਟੀ ਨੇ ਮਾਤਾ ਦੀਆਂ ਭੇਟਾਂਵਾ ਦਾ ਗੁਣਗਾਣ ਕੀਤਾ।

ਇਸ ਮੌਕੇ ਜਸਵਿੰਦਰ ਕੁਮਾਰ, ਪਰੋਮਿਲਾ ਰਾਣੀ, ਹਰੀਸ਼ ਸਰਮਾਂ, ਗੋਕਲ ਸਰਮਾਂ, ਨਗਰ ਪੰਚਾਇਤ ਖਮਾਣੋਂ ਦੇ ਪ੍ਰਧਾਨ ਡਾ. ਅਮਰਜੀਤ ਸਿੰਘ ਸੋਹਲ, ਕੌਸਲਰ ਗੁਰਿੰਦਰ ਸਿੰਘ ਸੋਨੀ, ਕੌਸਲਰ ਸੁਖਵਿੰਦਰ ਸਿੰਘ ਕਾਕਾ, ਕੌਸਲਰ ਬਲਜੀਤ ਕੌਰ ਸਿੱਧੂ ਦੇ ਪਤੀ ਬਲਬੀਰ ਸਿੰਘ ਸਿੱਧੂ ਪੱਤਰਕਾਰ, ਕੌਸਲਰ ਰਮਨ ਕੰਗ, ਕੌਸਲਰ ਰਾਜੀਵ ਆਹੂਜਾ, ਡਾ. ਜਗਦੀਪ ਸਿੰਘ ਰਾਣਾ, ਉਘੇ ਅਕਾਲੀ ਆਗੂ ਅਮਰਜੀਤ ਸਿੰਘ ਗਰਚਾ, ਸਰਦਾਰ ਫਾਇਨਾਂਸ ਕੰਪਨੀ, ਤਰਲੋਚਨ ਸਿੰਘ ਤੂਰ, ਲਾਲੀ ਖਮਾਣੋ, ਸਚਿਨ ਗਾਬਾ ਅਤੇ ਸ਼ਹਿਰ ਨਿਵਾਸੀਆਂ ਨੇ ਹਾਜ਼ਰੀ ਲਗਵਾਈ।

Show More

Related Articles

Leave a Reply

Your email address will not be published.

Back to top button