ਕ੍ਰਾਈਮਪੰਜਾਬਮਾਲਵਾ

ਜਲਾਲਾਬਾਦ ਮੋਟਰਸਾਇਕਲ ਧਮਾਕਾ ਅਤੇ ਟਿਫਨ ਬੰਬ ਮਿਲਣ ਦੇ ਸਬੰਧ ’ਚ ਨਾਮਜ਼ਦ ਵਿਅਕਤੀ ਰਾਜਸਥਾਨ ਤੋਂ ਮਿਲਿਆ

ਫਾਜ਼ਿਲਕਾ, 19 ਸਤੰਬਰ: ਬੀਤੀ ਦਿਨੀਂ ਜਲਾਲਾਬਾਦ ’ਚ ਮੋਟਰਸਾਈਕਲ ਧਮਾਕਾ ਅਤੇ ਸਰਹੱਦੀ ਪਿੰਡ ਧਰਮੂਵਾਲਾ ਦੇ ਖੇਤਾਂ ’ਚੋਂ ਟਿਫ਼ਨ ਬੰਬ ਮਿਲਣ ਦੇ ਸਬੰਧ ’ਚ ਨਾਮਜ਼ਦ ਵਿਅਕਤੀ ਸੁਖਵਿੰਦਰ ਸਿੰਘ ਉਰਫ਼ ਸੁੱਖਾ ਨੂੰ ਰਾਜਸਥਾਨ ਦੇ ਲੋਕਾਂ ਨੇ ਫੜਿਆ ਹੈ। ਇਸ ਸਬੰਧ ’ਚ ਸੋਸ਼ਲ ਮੀਡੀਆ ’ਤੇ ਉਸ ਨੂੰ ਫੜਨ ਦੀ ਇਕ ਵੀਡਿਓ ਵਾਇਰਲ ਹੋ ਰਹੀ ਹੈ।

ਭਰੋਸੇ ਯੋਗ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਪੰਜਾਬ ਪੁਲਿਸ ਦੀ ਟੀਮ ਸੁਖਵਿੰਦਰ ਸਿੰਘ ਉਰਫ਼ ਸੁੱਖਾ ਨੂੰ ਰਾਜਸਥਾਨ ਤੋਂ ਲੈਣ ਵਾਸਤੇ ਚਲੀ ਗਈ ਹੈ।

Show More

Related Articles

Leave a Reply

Your email address will not be published.

Back to top button