
ਚੰਡੀਗੜ੍ਹ 19 ਸਤੰਬਰ (ਬਿਊਰੋ) ਕਾਂਗਰਸ ਹਾਈ ਕਮਾਨ ਵੱਲੋਂਦਲਿਤ ਚਿਹਰੇ ਵਜੋਂ ਸ. ਚਰਨਜੀਤ ਸਿੰਘ ਚੰਨੀ ਨੂੰ ਮੁੱਖਮੰਤਰੀ ਬਣਾ ਕੇ ਸਾਰਿਆਂ ਸਿਆਸੀ ਪਾਰਟੀਆਂ ਨੂੰ ਚਾਰੋ ਖਾਨੇ ਚਿੱਤ ਕਰ ਦਿੱਤਾ ਹੈ। ਚਰਨਜੀਤ ਚੰਨੀ ਨੇ ਰਾਜਪਾਲ ਭਵਨ ਪਹੁੰਚ ਕੇ ਗਵਰਨਰ ਕੋਲ ਸਰਕਾਰ ਬਣਾਉਣ ਲਈ ਆਪਣਾ ਦਾਵਾ ਪੇਸ਼ ਕੀਤਾ ਅਤੇ ਸਹੁੰ ਚੁੱਕਣ ਲਈ ਕੱਲ 11 ਵਜੇ ਦਾ ਸਮਾਂ ਲਿਆ ਹੈ।
ਇਸ ਮੌਕੇ ਉਨ੍ਹਾਂ ਨਾਲ ਕਾਂਗਰਸ ਹਾਈਕਮਾਂਡ ਵੱਲੋਂ ਭੇਜੇ ਗਏ ਅਬਜਰਵਰ, ਨਵਜੋਤ ਸਿੱਧੂ, ਬਲਬੀਰ ਸਿੱਧੂ, ਸੁਖਜਿੰਦਰ ਰੰਧਾਵਾ, ਰਾਜਾ ਵੜਿੰਗ, ਗੁਰਕੀਰਤ ਕੋਟਲੀ ਤੇ ਹੋਰ ਆਗੂ ਵੀ ਹਾਜ਼ਰ ਸਨ।
Channi cm punjab congratulations buhat buhat mubarka Gram Panchayat gurdialpura Sarpanch Buta Gill buhat buhat dhanvad mere pind vich ekali Congress Da Hi Buth Lagia se m.p elaksion vich par pind da come Adura Ha hun tuhada buhatbuhat Dhanbad