ਚੰਡੀਗੜ੍ਹਪੰਜਾਬ

ਪੰਜਾਬ ਸਰਕਾਰ ਨੇ 9 ਆਈ ਏ ਐਸ ਤੇ 2 ਪੀ ਸੀ ਐਸ ਅਫਸਰ ਕੀਤੇ ਬਦਲੀ

ਚੰਡੀਗੜ੍ਹ, 21 ਸਤੰਬਰ: ਪੰਜਾਬ ਸਰਕਾਰ ਨੇ ਅੱਜ 9 ਆਈ ਏ ਐਸ ਤੇ 2 ਪੀ ਸੀ ਐਸ ਅਫਸਰਾਂ ਦਾ ਤਬਾਦਲਾ ਕਰ ਦਿੱਤਾ।

ਜ਼ਿਕਰਯੋਗ ਹੈ ਕਿ ਜਾਰੀ ਕੀਤੇ ਗਏ ਹੁਕਮਾਂ ਵਿਚ ਕੱਲ੍ਹ ਮੁੱਖ ਮੰਤਰੀ ਦਫਤਰ ਤੋਂ ਤਬਦੀਲ ਕੀਤੇ ਗਏ ਤੇਜਵੀਰ ਸਿੰਘ ਤੇ ਗੁਰਕੀਰਤ ਕ੍ਰਿਪਾਲ ਸਿੰਘ ਦਾ ਨਾਂ ਵੀ ਸ਼ਾਮਿਲ ਹੈ।

Show More

Related Articles

Leave a Reply

Your email address will not be published.

Back to top button