ਪੰਜਾਬ
ਮੁੱਖ ਮੰਤਰੀ ਨੇ ਨਵਾਂ ਚੀਫ਼ ਸੈਕਟਰੀ ਲਗਾਇਆ, ਪੜ੍ਹੋ ਕਿਸ ਨੂੰ ਲਗਾਇਆ…

ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੈਪਟਨ ਵਲੋਂ ਲਗਾਏ ਗਏ ਚੀਫ਼ ਸੈਕਟਰੀ ਵਿਨੀ ਮਹਾਜਨ ਨੂੰ ਬਦਲ ਕੇ ਅਨਿਰੁੱਧ ਤਿਵਾੜੀ ਆਈ ਐਸ ਨੂੰ ਨਵਾਂ ਚੀਫ਼ ਸੈਕਟਰੀ ਲਗਾ ਦਿੱਤਾ ਹੈ।