
ਚੰਡੀਗੜ੍ਹ 23 ਸਤੰਬਰ: ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਹੀ ਸਭ ਦੀਆਂ ਨਜ਼ਰਾਂ ਕੈਪਟਨ ਅਮਰਿੰਦਰ ਸਿੰਘ ਦੇ ਅੱਗਲੇ ਕਦਮ ਵੱਲ ਦੇਖ ਰਹੀਆਂ ਹਨ।
ਜਿਸ ਤਰ੍ਹਾਂ ਕੱਲ ਕਪਤਾਨ ਵਲੋਂ ਕਾਂਗਰਸ ਹਾਈਕਮਾਨ ਅਤੇ ਨਵਜੋਤ ਸਿੰਘ ਸਿੱਧੂ ਦੇ ਖ਼ਿਲਾਫ਼ ਬਾਗ਼ੀ ਸੁਰ ਵਿੱਚ ਬੋਲੇ ਹਨ, ਉਸਤੋਂ ਬਾਅਦ ਭਾਜਪਾ ਦੇ ਮੰਤਰੀ ਵੱਲੋਂ ਵੀ ਉਨ੍ਹਾਂ ਦੇ ਹੱਕ ਵਿੱਚ ਟਵੀਟ ਕੀਤੇ ਜਾ ਰਹੇ ਹਨ। ਦੇਖੋ ਕੀ ਕਿਹਾ ਟਵੀਟ ‘ਚ…