ਚੰਡੀਗੜ੍ਹਪੰਜਾਬਰਾਜਨੀਤੀ
Trending

ਅਰਵਿੰਦ ਕੇਜਰੀਵਾਲ 28-29 ਅਕਤੂਬਰ ਨੂੰ ਦੋ ਦਿਨ ਲਈ ਪੰਜਾਬ ਫੇਰੀ ’ਤੇ ਆਉਣਗੇ: ਭਗਵੰਤ ਮਾਨ

Arvind Kejriwal to visit Punjab for two days on October 28-29: Bhagwant Mann

ਚੰਡੀਗੜ੍ਹ 27 ਅਕਤੂਬਰ (ਬਿਊਰੋ) ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੋ ਦਿਨਾਂ ਲਈ ਪੰਜਾਬ ਦੌਰੇ ‘ਤੇ ਆ ਰਹੇ ਹਨ। ਇਸ ਸੰਬੰਧੀ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੇਜਰੀਵਾਲ 28-29 ਅਕਤੂਬਰ ਨੂੰ ਬਠਿੰਡਾ ਅਤੇ ਮਾਨਸਾ ਪਹੁੰਚਣਗੇ, ਜਿੱਥੇ ਉਹ ਕਿਸਾਨਾਂ ਅਤੇ ਵਪਾਰੀਆਂ ਨਾਲ ਖੁੱਲ੍ਹ ਕੇ ਗੱਲਬਾਤ ਕਰਨਗੇ।

ਸ. ਮਾਨ ਨੇ ਟਵੀਟ ਕਰਦਿਆਂ ਕਿਹਾ ਕਿ, “ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੋ ਦਿਨਾਂ ਦੇ ਪੰਜਾਬ ਦੇ ਦੌਰੇ ’ਤੇ 28-29 ਅਕਤੂਬਰ ਨੂੰ ਮਾਨਸਾ ਅਤੇ ਬਠਿੰਡਾ ਪਹੁੰਚ ਰਹੇ ਨੇ..ਇਸ ਦੌਰਾਨ ਕਿਸਾਨਾਂ ਅਤੇ ਵਪਾਰੀਆਂ ਨਾਲ ਖੁੱਲ ਕੇ ਵਿਚਾਰ-ਵਟਾਂਦਰੇ ਕੀਤੇ ਜਾਣਗੇ…ਸਵਾਗਤ ਹੈ ਜੀ”।

Show More

Related Articles

Leave a Reply

Your email address will not be published. Required fields are marked *

Back to top button