ਚੰਡੀਗੜ੍ਹ 19 ਸਤੰਬਰ: ਹਾਈ ਕਮਾਂਡ ਵੱਲੋਂ ਵੱਡੀ ਉੱਲਟ ਫੇਰ ਕਰਦੇ ਹੋਏ ਚਰਨਜੀਤ ਸਿੰਘ ਨੂੰ ਪੰਜਾਬ ਦਾ ਨਵਾਂ ਮੁੱਖ ਮੰਤਰੀ ਐਲਾਨ ਦਿੱਤਾ ਹੈ।
ਜਿਸਦੀ ਜਾਣਕਾਰੀ ਹਰੀਸ਼ ਰਾਵਤ ਵਲੋ ਟਵੀਟ ਕਰਕੇ ਦਿੱਤੀ ਗਈ।