ਦੇਸ਼/ਵਿਦੇਸ਼

ਕੈਨੇਡਾ ‘ਚ ਫੈਡਰਲ ਚੋਣਾਂ ਦੀ ਤਾਰੀਕ ਦਾ ਐਲਾਨ

ਓਟਾਵਾ, 16 ਅਗਸਤ: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਫੈਡਰਲ ਚੋਣਾਂ ਦੀ ਤਾਰੀਕ ਦਾ ਐਲਾਨ ਕਰ ਦਿੱਤਾ ਹੈ। ਜੋ ਕਿ ਕੈਨੇਡਾ ‘ਚ 20 ਸਤੰਬਰ ਨੂੰ ਹੋਣਗੀਆਂ। ਪ੍ਰਧਾਨ ਮੰਤਰੀ ਟਰੂਡੋ ਅਤੇ ਲਿਬਰਲ ਨੇਤਾ ਵੱਲੋਂ ਐਤਵਾਰ ਸਵੇਰੇ ਰਾਈਡੋ ਹਾਲ ਵਿਖੇ ਗਵਰਨਰ ਜਨਰਲ ਮੈਰੀ ਸਾਈਮਨ ਨਾਲ ਮੁਲਾਕਾਤ ਕੀਤੀ ਗਈ। ਜਿੱਥੇ ਉਨ੍ਹਾਂ ਨੇ 43 ਵੀਂ ਸੰਸਦ ਨੂੰ ਭੰਗ ਕਰਨ ਅਤੇ 338 ਰਿੱਟਾਂ ਤਿਆਰ ਕਰਨ ਦੀ ਉਨ੍ਹਾਂ ਦੀ ਬੇਨਤੀ ਨੂੰ ਸਵੀਕਾਰ ਕਰ ਲਿਆ।

Show More

Related Articles

Leave a Reply

Your email address will not be published.

Back to top button