ਦੇਸ਼/ਵਿਦੇਸ਼

ਅਫਗਾਨਿਸਤਾਨ ‘ਚ ਫਸੇ ਸਿੱਖਾਂ ਅਤੇ ਭਾਰਤੀਆਂ ਨੂੰ ਵਾਪਸ ਲਿਆਉਣ ਸਬੰਧੀ ਕੈਪਟਨ ਨੂੰ ਹੋਈ ਚਿੰਤਾ

ਚੰਡੀਗੜ੍ਹ, 16 ਅਗਸਤ: ਅਫਗਾਨਿਸਤਾਨ ‘ਚੋ ਅਮਰੀਕਾ ਵਲੋਂ ਆਪਣੀਆਂ ਫੋਜਾਂ ਵਾਪਿਸ ਬੁਲਾਉਣ ਤੋਂ ਬਾਦ, ਤਾਲੀਬਾਨੀਆਂ ਕਰਕੇ ਤਣਾਅਪੂਰਨ ਹੋਏ ਮਾਹੌਲ ਬਾਰੇ ਚਿੰਤਾ ਜ਼ਾਹਰ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਰਤੀ ਵਿਦੇਸ਼ ਮੰਤਰਾਲੇ ਨੂੰ ਬੇਨਤੀ ਕੀਤੀ ਹੈ ਕਿ ਅਫਗਾਨਿਸਤਾ ‘ਚੋਂ ਭਾਰਤੀਆਂ ਸਮੇਤ ਗੁਰਦੁਆਰਿਆਂ ‘ਚ ਫਸੇ 200 ਦੇ ਕਰੀਬ ਸਿੱਖਾਂ ਨੂੰ ਜਲਦ ਤੋਂ ਜਲਦ ਭਾਰਤ ਵਾਪਿਸ ਲਿਆਉਣ ਲਈ ਕੋਈ ਉਪਰਾਲਾ ਕੀਤਾ ਜਾਵੇ।

ਕੈਪਟਨ ਨੇ ਕਿਹਾ ਕਿ ਸਾਡੀ ਸਰਕਾਰ ਅਫਗਾਨਿਸਤਾਨ ‘ਚ ਫਸੇ ਭਾਰਤੀਆਂ ਨੂੰ ਸੁਰੱਖਿਅਤ ਭਾਰਤ ਲਿਆਉਣ ‘ਚ ਹੋਣ ਵਾਲੀ ਕਿਸੇ ਵੀ ਮਦਦ ਲਈ ਤਿਆਰ ਹੈ।

Show More

Related Articles

Leave a Reply

Your email address will not be published.

Back to top button